Аналитика Telegram-канала
Подписчики
842
Охват за 24 ч
11
ER за 24 ч
1,31%
Публикаций
426

Динамика подписчиков

7 дней 30 дней 6 месяцев Больше
29 окт1 ноя4 ноя
Показаны последние 7 дней Больше истории →

Охваты публикаций

11.1018.1025.1001.11
5
Средний охват
8
Лучший результат
Показаны 4 публикации — последние в канале Больше статистики →

Упоминания

34
Упоминаний
30
Из них репостов
26
Каналов
ਸਰਬ ਸਾਂਝੀ ਗੁਰਬਾਣੀ 🙏 24 авг · охват 210
Все упоминания

Последние посты

3 из 426 2 из 426
Фото
🙏 ਆਟੋਮੈਟਿਕ ਹੁਕਮਨਾਮਾ 🙏 🌸 ਟੈਲੀਗ੍ਰਾਮ ਬੋਟ ਰਾਹੀਂ, ਰੋਜ਼ਾਨਾ ਸਵੇਰੇ ਪਾਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਉਣ ਵਾਲਾ ਪਾਵਨ ਮੁੱਖਵਾਕ 👥 ਬੋਟ ਨੂੰ ਕਿਸੇ ਗਰੁੱਪ ਜਾਂ ਚੈਨਲ ਵਿੱਚ ਸ਼ਾਮਲ ਕਰਨ ਲਈ, Add Member ਕਰਕੇ ਸਰਚ ਕਰੋ @DailyHukamnamaBot ਜਾਂ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ▶️ ਪ੍ਰਾਈਵੇਟ ਚੈਟ ਵਿੱਚ ਪ੍ਰਾਪਤ ਕਰਨ ਲਈ @DailyHukamnamaBot ਖੋਲ੍ਹਕੇ Start ਬਟਨ ਦਬਾਓ 🔗 ਟੈਲਗ੍ਰਾਮ ਤੋਂ ਬਾਹਰ ਕਿਸੇ ਨੂੰ ਲਿੰਕ ਭੇਜਣਾ ਹੈ ਤਾਂ ਪੂਰਾ ਲਿੰਕ ਭੇਜੋ: https://t.me/DailyHukamnamaBot 🤖 ਬੋਟ 30 ਦਿਨਾਂ ਲਈ ਪਰਖ ਕਾਲ (Trial Period) ਵਿੱਚ ਰਹੇਗੀ ⛳️ ਉਪਰਾਲਾ by @ShabadShala
ещё
1 0 1 ноя, 06:42
Фото
ਮਠਿਆਈ ਖਾ ਰਹੇ ਆਂ ਜਾਂ..? 🔹 ਚਮਕਦੇ ਡੱਬੇ ਤੇ ਦੁਕਾਨਾਂ, ਪਰ... 🔹 ਕੀੜੇ, ਮੱਖੀਆਂ, ਕਾਕਰੋਚ ਮੁਫ਼ਤ... 🔹 ਸਸਤੇ ਦੇ ਚੱਕਰ ਵਿੱਚ ਕਿਤੇ... 🔹 ਤਿਉਹਾਰਾਂ ਦੇ ਸੀਜ਼ਨ ਵਿੱਚ... 🔹 ਮਹਿਕਮਿਆਂ ਦੀ ਕਾਰਗੁਜ਼ਾਰੀ... 🔹 ਸਫ਼ਾਈ, ਸੁੱਚਮ ਤੇ ਸ਼ੁੱਧਤਾ ਤਾਂ... ਪੂਰੀ ਪੋਸਟ ਪੜ੍ਹੋ ਫ਼ੇਸਬੁੱਕ ਉੱਤੇ...
ещё
3 0 25 окт, 05:50
Фото
📚 ਪਾਠਕਾਂ, ਲੇਖਕਾਂ, ਸਿਖਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਵਿਦਵਾਨਾਂ ਤੇ ਜਗਿਆਸੂਆਂ ਲਈ ਪੰਜਾਬੀ ਦੀਆਂ ਉਪ-ਬੋਲੀਆਂ ਦੇ 30000+ ਸ਼ਬਦਾਂ ਦਾ ਖ਼ਜ਼ਾਨਾ..! 🤖 ਹੁਣ ਤੁਸੀਂ ਮਲਵਈ, ਪੁਆਧੀ, ਪੋਠੋਹਾਰੀ ਤੇ ਲਹਿੰਦੀ ਬੋਲੀਆਂ ਦੇ ਸ਼ਬਦ ਜਾਂ ਅਰਥ ਟੈਲੀਗ੍ਰਾਮ ਬੋਟ https://t.me/PunjabiBoliBot ਦੀ ਸਹਾਇਤਾ ਨਾਲ ਪਲ-ਛਿਣ ਵਿੱਚ ਜਾਣ ਸਕਦੇ ਹੋ। ❓ ਬੋਟ ਅਤੇ ਇਸਨੂੰ ਵਰਤਣ ਬਾਰੇ ਬੋਟ Menu ਜਾਂ /help ਕਮਾਂਡ ਵਰਤੋ। 🔥 ਬੋਟ ਨੂੰ ਨਿੱਜੀ ਚੈਟ ਰਾਹੀਂ ਵਰਤ ਸਕਦੇ ਹੋ ਜਾਂ ਕਿਸੇ ਗਰੁੱਪ ਵਿੱਚ ਵੀ ਸ਼ਾਮਲ ਕਰ ਸਕਦੇ ਹੋ। ਬੋਟ ਪ੍ਰਬੰਧਕ ਦੀ ID @PanjabiRobot ਉੱਤੇ ਹੇਠ ਲਿਖੀ ਜਾਣਕਾਰੀ ਭੇਜ ਸਕਦੇ ਹੋ: • ਬੋਟ ਵਿੱਚ ਸ਼ਾਮਲ ਉਪ-ਬੋਲੀਆਂ ਨਾਲ ਸੰਬੰਧਿਤ ਕੋਈ ਨਵਾਂ ਸ਼ਬਦ (ਸਮੇਤ ਅਰਥ) • ਪੰਜਾਬੀ ਦੀਆਂ ਹੋਰ ਉਪ-ਬੋਲੀਆਂ (ਜਿਵੇਂ ਮਾਝੀ, ਦੁਆਬੀ ਆਦਿ) ਦੀ ਕੋਈ ਕਿਤਾਬ ਜਾਂ ਸ਼ਬਦਕੋਸ਼ ਤਾਂ ਨਹੀਂ ਬਣੇ ਪਰ ਜੇ ਕਿਸੇ ਕੋਲ ਸ਼ਬਦਾਂ ਦਾ ਥੋੜ੍ਹਾ-ਬਹੁਤ ਸੰਗ੍ਰਹਿ ਹੈ ਤਾਂ ਅਰਥਾਂ ਸਮੇਤ ਭੇਜ ਸਕਦੇ ਹੋ ⚡️ ਆਉਂਦੇ ਸਮੇਂ ਦੌਰਾਨ ਬੋਟ ਵਿੱਚ ਕੁੱਝ ਨਵੇਂ ਫੀਚਰ ਜੋੜੇ ਜਾਣਗੇ, ਜਿਸ ਬਾਰੇ ਸਬਸਕ੍ਰਾਈਬਰਾਂ ਨੂੰ ਸੰਦੇਸ਼ੇ ਰਾਹੀਂ ਸੂਚਨਾ ਮਿਲੇਗੀ, Subscribe ਕਰਨ ਲਈ @PunjabiBoliBot ਖੋਲ੍ਹ ਕੇ Start ਕਰੋ। 🪴 ਇਹ ਬੋਟ ਪੰਜਾਬੀ ਦੇ ਕਿਸੇ ਵੱਡੇ ਪ੍ਰੋਜੈਕਟ ਦਾ ਛੋਟਾ ਜਿਹਾ ਹਿੱਸਾ ਹੈ, ਜਿਸ ਬਾਰੇ ਅਗਲੇ ਸਾਲ ਗੱਲ ਕਰਾਂਗੇ। ⛳️ ਉਪਰਾਲਾ by @ShabadShala
ещё
8 0 18 окт, 05:17
Больше постов

Продолжить анализ этого канала

  • История роста подписчиков
  • Просмотры и охваты публикаций
  • Кто упоминает канал и кого упоминает он
  • Похожие каналы и подбор для рекламы
Открыть аналитику
Демо до 14 дней